{"title":"ਹਰਪਾਲ ਸਿੰਘ ਪੰਨੂ ॥ Harpal Singh Pannu","description":null,"products":[{"product_id":"dooro-vekhe-sant-jarnail-singh-ਦੂਰੋਂ-ਵੇਖੇ-ਸੰਤ-ਜਰਨੈਲ-ਸਿੰਘ-ਜੀ-harpal-singh-pannu","title":"Dooro Vekhe Sant Jarnail Singh || ਦੂਰੋਂ ਵੇਖੇ ਸੰਤ ਜਰਨੈਲ ਸਿੰਘ ਜੀ ॥ Harpal Singh Pannu","description":"\u003cp\u003e\u003cstrong\u003eਪਿਆਰੇ ਪਾਠਕ, ਇਸ ਲਿਖਤ ਵਿੱਚ ਨਾ ਇਤਿਹਾਸ ਹੈ ਨਾ ਫ਼ਲਸਫ਼ਾ। ਇਹ ਕੁਝ ਪੰਨੇ ਲਿਖਣ ਵੇਲ਼ੇ ਕੋਈ ਨਿਸ਼ਚਿਤ ਸਾਹਿਤਕ ਸ਼ੈਲੀ ਜਾਂ ਕ੍ਰਮ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਕੁਝ ਘਟਨਾਵਾਂ ਅੱਗੇ ਪਿੱਛੇ ਹੋ ਗਈਆਂ ਹਨ। ਜੋ ਕੁਝ ਮੈਂ ਅੱਖੀਂ ਵੇਖਿਆ, ਹੂ-ਬਹੂ ਓਵੇਂ ਲਿਖ ਦਿਤਾ। ਪਹਿਲਾਂ ਹੀ ਮਨ ਵਿੱਚ ਕੋਈ ਨਿਸ਼ਚਿਤ ਉਦੇਸ਼ ਮਿਥਣ ਦੀ ਥਾਂ ਤੱਥਾਂ ਨੂੰ ਪ੍ਰਾਥਮਿਕਤਾ ਦਿੱਤੀ, ਜਦੋਂ ਕਿ ਮੈਨੂੰ ਬਾਖੂਬੀ ਪਤਾ ਹੈ ਕਿ ਉਦੇਸ਼ ਦੀ ਅਣਹੋਂਦ ਵਿੱਚ ਤੱਥ, ਬਿਲਕੁਲ ਬੇਕਾਰ ਇੱਟਾਂ, ਰੋੜੇ ਹੁੰਦੇ ਹਨ, ਜੋ ਲਾਹੇਵੰਦ ਹੋਣ ਦੀ ਥਾਂ ਯਾਤਰੂਆਂ ਦੇ ਸਫ਼ਰ ਵਿੱਚ ਵਿਘਨ ਪਾ ਸਕਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਮੈਨੂੰ ਇਓਂ ਲੱਗਦਾ, ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ। ਉਹ ਕਿਸੇ ਦਾ ਵੀ ਮਿੱਤਰ ਨਹੀਂ ਸੀ, ਸਾਧ ਸੀ ਉਹ ਕੇਵਲ । ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਹੈ ਨਾ ਦੋਸਤ। ਮੈਂ ਉਸ ਨੂੰ ਇੱਕ ਚੰਗਾ ਸਿੱਖ ਸਮਝਿਆ, ਜਿਸ ਦੀ ਅਕਾਲੀ ਦਲ ਵਿੱਚ ਚੜ੍ਹਤ ਹੋ ਰਹੀ ਸੀ। ਇਸ ਚੜ੍ਹਤ ਦਾ ਕਦੀ ਮੈਂ ਸਿਆਸੀ ਲਾਭ ਉਠਾ ਸਕਾਂਗਾ ਸ਼ਾਇਦ, ਮੇਰਾ ਸੰਤ ਜਰਨੈਲ ਸਿੰਘ ਨਾਲ਼ ਇਸ ਕਰ ਕੇ ਸੰਪਰਕ ਹੋਇਆ।\u003c\/strong\u003e\u003c\/p\u003e","brand":"Ustat Kitab Ghar","offers":[{"title":"Paperback \/ PAN- Punjabi \/ Ajaad Khalsa Parkashan","offer_id":50637708460310,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/IMG-1567.jpg?v=1761223084"},{"product_id":"guru-nanak-dev-ji-da-kudrat-sindhat-ਗੁਰੂ-ਨਾਨਕ-ਦੇਵ-ਜੀ-ਦਾ-ਕੁਦਰਤ-ਸਿੰਧਾਂਤ-harpal-singh-pannu","title":"Guru Nanak Dev Ji Da Kudrat Sindhat || ਗੁਰੂ ਨਾਨਕ ਦੇਵ ਜੀ ਦਾ ਕੁਦਰਤ ਸਿੰਧਾਂਤ ।। Harpal Singh Pannu","description":"\u003cp\u003eਸਿੱਖ-ਚਿੰਤਨ ਵਿਚ 'ਕੁਦਰਤ' ਕੋਈ ਉਚ-ਪੱਧਰੀ ਸੰਕੇਤ ਨਹੀਂ, ਦਾਰਸ਼ਨਿਕ ਮਹੱਤਵ ਵਾਲਾ ਸੰਕਲਪ ਅਤੇ ਨਿਵੇਕਲੇ ਵਿਸ਼ਵ-ਸਿਧਾਂਤ ਦਾ ਆਧਾਰ ਹੈ। ਸੰਕੇਤ ਦੇ ਰੂਪ ਵਿਚ 'ਕੁਦਰਤ' ਅਰਬੀ ਭਾਸ਼ਾ ਵਿੱਚੋਂ ਆਇਆ ਸ਼ਬਦ ਹੈ, ਜੋ ਭਾਰਤੀ ਭਾਸ਼ਾਵਾਂ ਤੇ ਖ਼ਾਸ ਕਰਕੇ ਪੰਜਾਬੀ ਵਿਚ ਰਚ-ਮਿਚ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਨੂੰ ਵਿਸ਼ੇਸ਼ ਦਰਜਾ ਦਿੱਤਾ ਅਤੇ ਵਿਭਿੰਨ ਅਰਥਾਂ ਤੇ ਸੰਦਰਭਾਂ ਵਿਚ ਵਰਤਿਆ। ਗੁਰੂ ਨਾਨਕ-ਬਾਣੀ ਵਿਚ ਕੁਦਰਤ ਦੀ ਵਰਤੋਂ 'ਸ਼ਕਤੀ' ਤੇ 'ਰਚਨਾ-ਸ਼ਕਤੀ' ਦੇ ਅਰਥਾਂ ਵਿਚ ਹੋਈ ਹੈ ਅਤੇ ਨਾਲ ਹੀ 'ਸ੍ਰਿਸ਼ਟੀ’, 'ਮਾਇਆ', 'ਲੀਲ੍ਹਾ' ਅਤੇ 'ਜਗਤ-ਰਚਨਾ' ਦੇ ਅਰਥਾਂ ਵਿਚ ਭਾਰਤੀ ਪਰੰਪਰਾ ਵਿਚ 'ਪ੍ਰਕ੍ਰਿਤੀ' ਨੂੰ ਦਾਰਸ਼ਨਿਕ ਸੰਕਲਪ ਤੇ ਪ੍ਰਵਰਗ ਦਾ ਦਰਜਾ ਪ੍ਰਾਪਤ ਹੈ ਅਤੇ ਅਕਸਰ ਪ੍ਰਕ੍ਰਿਤੀ ਨੂੰ ਕੁਦਰਤ ਦੇ ਸਮਾਨ-ਆਰਥਕ ਹੀ ਮੰਨ ਲਿਆ ਜਾਂਦਾ ਹੈ। ਖੋਜੀ-ਬਿਰਤੀ ਵਾਲੇ ਵਿਦਵਾਨਾਂ ਨੇ ਇਹ ਨਿਰਣਾ ਕਰਨ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬ ਨੇ ਪ੍ਰਕ੍ਰਿਤੀ ਦੀ ਥਾਂ ਕੁਦਰਤ ਸ਼ਬਦ ਨੂੰ ਪਹਿਲ ਕਿਉਂ ਦਿੱਤੀ। ਇਸ ਵਿਚ ਕੀ ਭੇਦ ਹੈ? ਕੀ ਪ੍ਰਕ੍ਰਿਤੀ ਦੇ ਅਰਥ ਕੁਦਰਤ ਦੇ ਅਰਥਾਂ ਨਾਲੋਂ ਭਿੰਨ ਹਨ ?\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ 150","offer_id":50638008975638,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E57A2824-752E-4D72-ADFC-8B8D8D71FB74.jpg?v=1761226018"},{"product_id":"gautam-toh-taski-tak-ਗੌਤਮ-ਤੋਂ-ਤਾਸਕੀ-ਤੱਕ-harpal-singh-pannu","title":"Gautam Toh Taski Tak || ਗੌਤਮ ਤੋਂ ਤਾਸਕੀ ਤੱਕ || Harpal Singh Pannu","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646496968982,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A4A99C16-58A8-47A1-B70B-16D89373F512.jpg?v=1761388333"},{"product_id":"chahnama-ਚਾਹਨਾਮਾ-kabuzo-okakora","title":"Chahnama || ਚਾਹਨਾਮਾ || Kabuzo Okakora || Harpal Singh Pannu","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50856385741078,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A5A5F906-FC2A-4682-BEC8-3D7919B99F92.jpg?v=1765892304"}],"thumbnail_url":"\/\/cdn.shopify.com\/s\/files\/1\/0962\/5531\/2150\/collections\/IMG-4033.jpg?v=1773410520","url":"https:\/\/ustatkitabghar.com\/collections\/harpal-singh-pannu.oembed","provider":"Ustat Kitab Ghar","version":"1.0","type":"link"}