{"title":"ਨਾਵਲ || Novel","description":"\u003cp data-start=\"115\" data-end=\"369\"\u003e\u003cstrong\u003eਪੰਜਾਬੀ ਨਾਵਲ ਸਾਡੇ ਸਮਾਜ, ਇਤਿਹਾਸ ਅਤੇ ਜੀਵਨ ਦੇ ਅਸਲੀ ਰੂਪ ਨੂੰ ਦਰਸਾਉਂਦੇ ਹਨ। ਇਹ ਕਹਾਣੀਆਂ ਸਿਰਫ਼ ਮਨੋਰੰਜਨ ਲਈ ਨਹੀਂ ਹੁੰਦੀਆਂ, ਸਗੋਂ ਸਾਡੇ ਵਿਰਸੇ, ਰਿਵਾਜਾਂ ਅਤੇ ਜੀਵਨ ਮੁੱਲਾਂ ਨੂੰ ਗਹਿਰਾਈ ਨਾਲ ਸਮਝਾਉਂਦੀਆਂ ਹਨ। ਹਰ ਨਾਵਲ ਆਪਣੇ ਅੰਦਰ ਇੱਕ ਯੁੱਗ, ਇੱਕ ਸੋਚ ਅਤੇ ਇੱਕ ਸਭਿਆਚਾਰ ਨੂੰ ਸਾਂਭ ਕੇ ਰੱਖਦਾ ਹੈ।\u003c\/strong\u003e\u003c\/p\u003e\n\u003cp data-start=\"371\" data-end=\"600\"\u003e\u003cstrong\u003eਨਾਵਲਾਂ ਰਾਹੀਂ ਅਸੀਂ ਪੰਜਾਬ ਦੇ ਪਿੰਡਾਂ ਦੀ ਸਾਦਗੀ, ਸ਼ਹਿਰਾਂ ਦੀ ਰੌਣਕ, ਰਿਸ਼ਤਿਆਂ ਦੀ ਗਹਿਰਾਈ ਅਤੇ ਸਮਾਜਿਕ ਹਕੀਕਤਾਂ ਨੂੰ ਮਹਿਸੂਸ ਕਰਦੇ ਹਾਂ। ਇਹ ਕਿਤਾਬਾਂ ਸਾਨੂੰ ਆਪਣੇ ਮਾਜ਼ੀ ਨਾਲ ਜੋੜਦੀਆਂ ਹਨ ਅਤੇ ਅੱਜ ਦੇ ਸਮੇਂ ਨੂੰ ਵੀ ਇੱਕ ਨਵੇਂ ਨਜ਼ਰੀਏ ਨਾਲ ਵੇਖਣ ਦੀ ਸਮਝ ਦਿੰਦੀਆਂ ਹਨ।\u003c\/strong\u003e\u003c\/p\u003e\n\u003cp data-start=\"602\" data-end=\"804\"\u003e\u003cstrong\u003eਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੋਕਾਂ ਲਈ, ਨਾਵਲ ਇੱਕ ਅਜਿਹਾ ਸਾਧਨ ਹਨ ਜੋ ਉਨ੍ਹਾਂ ਨੂੰ ਆਪਣੀ ਮਿੱਟੀ, ਭਾਸ਼ਾ ਅਤੇ ਸਭਿਆਚਾਰ ਨਾਲ ਜੁੜੇ ਰੱਖਦੇ ਹਨ। ਇਹ ਕਹਾਣੀਆਂ ਪੜ੍ਹ ਕੇ ਉਹ ਆਪਣੇ ਪਿੰਡ, ਆਪਣੇ ਲੋਕ ਅਤੇ ਆਪਣੀ ਪਛਾਣ ਨੂੰ ਦੁਬਾਰਾ ਜੀ ਸਕਦੇ ਹਨ।\u003c\/strong\u003e\u003c\/p\u003e\n\u003cp data-start=\"806\" data-end=\"967\"\u003e\u003cstrong\u003eਸਾਡੇ ਚੁਣੇ ਹੋਏ ਨਾਵਲਾਂ ਦਾ ਸੰਗ੍ਰਹਿ ਸਿਰਫ਼ ਕਹਾਣੀਆਂ ਨਹੀਂ, ਸਗੋਂ ਇੱਕ ਜੀਉਂਦਾ ਜਾਗਦਾ ਵਿਰਸਾ ਹੈ — ਜੋ ਪੰਜਾਬੀ ਸਭਿਆਚਾਰ ਨੂੰ ਸੰਭਾਲਦਾ, ਸਾਂਝਾ ਕਰਦਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਂਦਾ ਹੈ\u003c\/strong\u003e।\u003c\/p\u003e","products":[{"product_id":"beleo-niklde-sher-ਬੇਲਿਓਂ-ਨਿਕਲਦੇ-ਸ਼ੇਰ-jagdeep-singh","title":"Beleo Niklde Sher || ਬੇਲਿਓਂ ਨਿਕਲਦੇ ਸ਼ੇਰ ।। Jagdeep Singh","description":"\u003cp\u003e\u003cstrong\u003eਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਪੜ੍ਹਦਿਆਂ\u003c\/strong\u003e\u003c\/p\u003e\n\u003cp\u003e\u003cstrong\u003eਸਤਿਗੁਰਾਂ ਦੀ ਵਰਸੋਈ ਧਰਤੀ ਦੇਸ ਪੰਜਾਬ ਵਿਚ, ਮਾਇਆ ਦੇ ਪ੍ਰਭਾਵ ਅਧੀਨ, ਸਾਡੀ ਮਾਨਸਿਕਤਾ ਗੁਰੂ-ਪੰਥ ਦੀ ਚੜ੍ਹਦੀਕਲਾ ਨੂੰ ਭੁੱਲਦੀ ਜਾ ਰਹੀ ਸੀ ਅਜਿਹੇ ਸਮੇਂ ਦੌਰਾਨ ਸਾਡੀ ਮਨੋਦਸ਼ਾ ਨੂੰ ਸੁਧਾਰਨ ਦੇ ਨਿੱਗਰ ਯਤਨ ਕਰਨੇ ਜ਼ਰੂਰੀ ਹਨ। ਇਹ ਸੁਧਾਰ ਆਪਣੇ ਸੁਨਹਿਰੀ ਇਤਿਹਾਸ ਨੂੰ ਆਪਣੀਆਂ ਸਿਮਰਤੀਆਂ ਵਿਚ ਮੁੜ ਧਿਆਕੇ, ਗੁਰੂ-ਬਖਸ਼ਿਸ਼ ਸਦਕਾ ਇਲਾਹੀ ਗੁਰਬਾਣੀ ਤੇ ਇਤਿਹਾਸ ਤੋਂ ਮਾਰਗ-ਦਰਸ਼ਨ ਲੈਂਦੇ ਹੋਏ ਕਾਰਜਸ਼ੀਲ ਹੋਇਆਂ ਹੀ ਹੋ ਸਕਦਾ ਹੈ। ਇਸੇ ਕਾਰਜ ਲਈ ਯਤਨਸ਼ੀਲ ਹੁੰਦੇ ਹੋਏ ਇਹ ਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਲੜੀ ਤਹਿਤ \"ਹੰਨੈ ਹੰਨੈ ਪਾਤਸ਼ਾਹੀ\" ਅਤੇ \"ਬੇਲਿਓਂ ਨਿਕਲਦੇ ਸ਼ੇਰ\" ਦੋ ਨਾਵਲ ਸੰਗਤਾਂ ਅੱਗੇ ਹਾਜ਼ਰ ਹੋ ਚੁੱਕੇ ਹਨ। ਇਹ ਨਾਵਲ ਭਾਈ ਰਤਨ ਸਿੰਘ ਭੰਗੂ ਜੀ ਵੱਲੋਂ ਲਿਖੇ \"ਪ੍ਰਾਚੀਨ ਪੰਥ ਪ੍ਰਕਾਸ਼\" ਦੇ ਆਧਾਰ 'ਤੇ ਲਿਖੇ ਗਏ ਹਨ। ਪਹਿਲੇ ਨਾਵਲ ਵਿਚ ਸ਼ਹੀਦ ਭਾਈ ਤਾਰਾ ਸਿੰਘ 'ਵਾਂ' ਦੀ ਸ਼ਹਾਦਤ ਤੋਂ ਆਰੰਭ ਹੋਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਗੁਰ-ਸਾਖੀ ਪ੍ਰੰਪਰਾ ਨਾਲ ਪੇਸ਼ ਕਰਦਾ ਹੈ। ਦੂਜਾ ਨਾਵਲ ਭਾਈ ਹਾਠੂ ਸਿੰਘ ਜੀ ਦੀ ਸਾਖੀ ਤੋਂ ਸ਼ੁਰੂ ਹੁੰਦਾ ਹੋਇਆ ਬੁੱਢਾ ਦਲ, ਤਰਨਾ ਦਲ ਅਤੇ ਫ਼ੇਰ ਸਿੱਖ ਮਿਸਲਾਂ ਦੇ ਬਣਨ ਦੀ ਗਾਥਾ, ਵੱਡੇ ਘੱਲੂਘਾਰੇ ਦੀ ਸਾਖੀ, ਅਬਦਾਲੀ ਨੂੰ ਲੁੱਟਣ, ਮੋਰਿੰਡਾ, ਸਰਹਿੰਦ ਦੁਆਬੇ ਦੇ ਹੋਰ ਇਲਾਕੇ ਆਪਣੇ ਰਾਜ ਅਧੀਨ ਕਰਨ ਵੇਲੇ ਗੁਰੂ ਪੰਥ ਦੇ ਅਨੇਕਾਂ ਯੋਧੇ ਖਾਸ ਕਰ ਬਾਬਾ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ ਦੀ ਬਹਾਦਰੀ ਤੇ ਸੂਰਬੀਰਤਾ ਨੂੰ ਬਿਆਨ ਕਰਦਾ ਹੈ। ਇਹਨਾਂ ਨਾਵਲਾਂ ਵਿਚ ਜਿਸ ਕਾਲ-ਖੰਡ ਨੂੰ ਚੁਣਿਆ ਗਿਆ ਹੈ ਉਹ ਪੰਥ ਦੀ ਰੂਹਾਨੀ- ਚੜ੍ਹਤਲ ਦਾ ਸੁਨਿਹਰੀ ਕਾਲ ਹੈ ਅਤੇ ਇਹ ਸਾਖੀਆਂ ਕੌਮ ਦੀ ਸਮੂਹਿਕ ਚੇਤਨਾ ਵਿਚ ਵਿਸ਼ੇਸ਼ ਥਾਂ ਰੱਖਦੀਆਂ ਹਨ। ਸ਼ਹੀਦਾਂ ਦੇ ਇਤਿਹਾਸ ਅਨੇਕਾਂ ਤਰੀਕਿਆਂ ਨਾਲ ਬਿਆਨੇ ਤੇ ਲਿਖੇ ਗਏ ਹਨ। ਅਨੇਕਾਂ ਹੀ ਸਾਖੀਆਂ ਸੀਨਾ-ਬ-ਸੀਨਾ ਚਲਦੀਆਂ, ਸਾਡਾ ਮਾਰਗ ਦਰਸ਼ਨ ਕਰਦੀਆਂ ਆਈਆਂ ਹਨ। ਅਜਿਹੇ ਮੌਕੇ ਸਰਬ ਸਾਂਝੀਆਂ ਘਟਨਾਵਾਂ, ਗੁਰੂ-ਪੰਥ ਦੇ ਚੇਤਿਆਂ 'ਚ ਚੱਤੋ- ਪਹਿਰ ਹਾਜ਼ਰ ਰਹਿਣ ਵਾਲੀਆਂ ਸਾਖੀਆਂ ਨੂੰ ਬਿਆਨ ਕਰਨਾ ਕੋਈ ਸੁਖਾਲਾ ਕਾਰਜ ਨਹੀਂ ਹੈ। ਬਾਈ ਜਗਦੀਪ ਸਿੰਘ ਫਰੀਦਕੋਟ ਵੱਲੋਂ ਇਹਨਾਂ ਨਾਵਲਾਂ ਵਿਚ ਸਾਖੀ-ਪ੍ਰੰਪਰਾ ਦੀ ਵਿਧਾ ਅਨੁਸਾਰ ਲਿਖਦਿਆਂ ਸਿੱਖੀ ਸਿਧਾਂਤਾਂ ਨੂੰ ਸੋਹਣੇ ਢੰਗ ਨਾਲ ਸਮਝਾਇਆ ਹੈ। ਬਾਬਾ ਦੀਪ ਸਿੰਘ ਵਾਲੀ ਸਾਖੀ ਵਿਚ ਸਰੀਰ ਲੇਖੇ ਲਾ ਕੇ ਗੁਰਬਾਣੀ ਦੀ ਵਿਆਖਿਆ ਕਰਨ ਦੇ ਨਿਵੇਕਲੇ ਢੰਗ ਤੋਂ ਇਲਾਵਾ ਦੋਵੇਂ ਨਾਵਲ ਪੜ੍ਹਕੇ ਸਾਨੂੰ ਪਤਾ ਲੱਗਦਾ ਕਿ ਪੁਰਾਤਨ ਸਿੰਘ ਕਿਵੇਂ ਗੁਰਬਾਣੀ ਤੋਂ ਓਟ ਆਸਰਾ ਲੈਂਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਸਨ। ਕਿਵੇਂ ਸਿੰਘ ਸਤਿਗੁਰਾਂ ਨੂੰ \u003c\/strong\u003e\u003c\/p\u003e\n\u003cp\u003e\u003cstrong\u003eਸਦਾ ਹਾਜ਼ਰ ਨਾਜ਼ਰ ਜਾਣਕੇ ਹਰ ਕੰਮ ਤੋਂ ਪਹਿਲਾਂ ਸਦਾ ਅਰਦਾਸ ਕਰਦੇ ਸਨ ਅਤੇ ਜੰਗ ਦੌਰਾਨ ਕਿੰਝ ਗੁੱਸੇ ਵਿਚ ਨਹੀਂ ਸਗੋਂ ਗੁਰਬਾਣੀ ਗਾਉਂਦੇ, ਯੁੱਧ ਨੂੰ ਵੀ ਸਤਿਗੁਰਾਂ ਦਾ ਭਾਣਾ ਮੰਨਦੇ ਸਨ। ਇਸ ਨਾਵਲ ਲੜੀ ਦੇ ਸਮੂਹ ਪਾਠਕਾਂ ਨੂੰ ਪਿਓ ਦਾਦੇ ਦੇ ਖਜ਼ਾਨੇ (ਗੁਰੂ-ਪੰਥ ਦਾ ਇਤਿਹਾਸ) ਦੀ ਕੁੰਜੀ ਹੱਥ ਲੱਗਣ ਦਾ ਅਨੁਭਵ ਸਹਿਜੇ ਹੀ ਹੁੰਦਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਇਹਨਾਂ ਨਾਵਲਾਂ ਦਾ ਆਉਣਾ ਬਹੁਤ ਮਹੱਤਵਪੂਰਨ ਗੱਲ ਹੈ ਕਿਉਂ ਜੋ ਇਹ ਨਾਵਲ ਉਸ ਵੇਲੇ ਦੀ ਗੱਲ ਕਰਦੇ ਹਨ ਜਦੋਂ ਗੁਰੂ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਪਹਿਲੀ ਵਾਰ ਸਾਂਝੇ ਰੂਪ ਵਿਚ ਇਸ ਖਿੱਤੇ ਦੀ ਅਗਵਾਈ ਕਰਦੇ ਹਾਂ । ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ, ਸਤਿਗੁਰਾਂ ਵੱਲੋਂ ਬਖਸ਼ੇ ਆਗੂਆਂ ਵਾਲੇ ਗੁਣ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਚੇਤਿਆਂ 'ਚ ਆਪਣਾ ਸਦੀਵ ਸਥਾਨ ਬਣਾ ਲੈਂਦੇ ਹਨ, ਇਹ ਸਾਨੂੰ ਇਹਨਾਂ ਨਾਵਲਾਂ ਰਾਹੀਂ ਵੀ ਪਤਾ ਲੱਗਦਾ ਹੈ। ਗੁਰੂ-ਸਿਧਾਤਾਂ 'ਤੇ ਪਹਿਰਾ ਦਿੰਦੇ ਅਨੇਕਾਂ ਦੁਨਿਆਵੀ ਔਕੜਾਂ ਝੱਲਦੇ ਵੀ ਸਾਰੇ ਆਗੂਆਂ ਦਾ ਸਤਿਗੁਰਾਂ ਦੇ ਬਚਨਾਂ ਤੇ ਇਸ ਖਿੱਤੇ ਪ੍ਰਤੀ ਸਮਰਪਣ ਬੇਮਿਸਾਲ ਹੈ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਈ ਨੂੰ ਖਾਲਸਾ ਰਾਜ ਦੇ ਝਲਕਾਰਿਆਂ ਨਾਲ ਸ਼ਰਸ਼ਾਰ ਕਰਦੇ ਹਨ। ਭਾਵੇਂ ਇਹ ਸੁਭਾਅ ਤੇ ਸਮਰਪਣ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਮਿਲ ਸਕਦਾ ਹੈ ਪਰ ਫਿਰ ਵੀ ਇੰਝ ਜਾਪਦਾ ਹੈ ਜਿਵੇਂ ਉਸ ਬਖਸ਼ਿਸ਼ ਲਈ ਪਾਤਰਤਾ ਸਿੱਧ ਕਰਨ ਲਈ ਨਾਵਲ ਵੀ ਆਪਣਾ ਤਿਲ਼-ਫੁੱਲ ਸੇਵਾ ਨਿਭਾ ਸਕਦੇ ਹਨ। ਇਹਨਾਂ ਨਾਵਲਾਂ 'ਚ ਸਿੱਖ ਆਗੂਆਂ ਦੇ ਗੁਣ ਅਤੇ ਸੁਭਾਅ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖ਼ਾਲਸੇ ਦੀ ਫੈਸਲੇ ਲੈਣ ਦੀ ਜੁਗਤ, ਨਿਆਂ ਕਰਨ ਦਾ ਢੰਗ, ਪ੍ਰਜਾ ਪ੍ਰਤੀ ਨਜ਼ਰੀਆ ਤੇ ਖ਼ਾਲਸਾ ਰਾਜ ਦੀਆਂ ਇਸਤਲਾਹਾਂ ਇਹਨਾਂ ਨਾਵਲਾਂ ਰਾਹੀਂ ਵੀ ਜਾਣੀਆਂ ਜਾ ਸਕਦੀਆਂ ਹਨ। ਗੁਰੂ ਖ਼ਾਲਸਾ ਪੰਥ ਦੇ ਅਜਿਹੇ ਇਤਿਹਾਸਕ ਮਾਡਲ, ਉਸ ਦੌਰ ਵਿਚ ਮੁੜ ਪੇਸ਼ ਕਰਨੇ, ਜਦੋਂ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, ਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ। ਬੇਮਿਸਾਲ ਸਿੱਖ ਇਤਿਹਾਸ ਨੂੰ ਰੌਚਿਕ ਬਣਾਉਣ ਲਈ ਅਨੇਕਾਂ ਤਰ੍ਹਾਂ ਦੇ ਯਤਨ ਕਰਨ ਵਿਚ ਜਗਦੀਪ ਸਿੰਘ ਨੇ ਆਪਣੀ ਕਲਮ ਦੀ ਨਿਪੁੰਨਤਾ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਹ ਦੋਵੇਂ ਨਾਵਲ ਜਿਥੇ ਸਾਹਿਤਕ ਜਗਤ ਵਿਚ ਨਵੀਆਂ ਲੀਹਾਂ ਪਾ ਚੁੱਕੇ ਹਨ, ਉਥੇ ਗੁਰੂ-ਪੰਥ ਦੇ ਥਾਪੜੇ ਸਦਕਾ ਜਗਦੀਪ ਸਿੰਘ ਦੀ ਲਿਖਣੀ ਦੇ ਕੋਟ ਦੀ ਨੀਂਹ ਬੇਹੱਦ ਮਜ਼ਬੂਤ ਹੋ ਗਈ ਹੈ। ਅਰਦਾਸ ਹੈ ਕਿ ਸਤਿਗੁਰ ਆਪ ਥਾਪੜਾ ਦੇ ਕੇ 'ਨਾਨਕ ਰਾਜੁ ਚਲਾਇਆ' ਲੜੀ ਦੇ ਆਉਣ ਵਾਲੇ ਨਾਵਲਾਂ ਵਿਚ 'ਜਗਦੀਪ ਸਿੰਘ ਫਰੀਦਕੋਟ' ਦੀ ਕਲਮ 'ਤੇ ਆਪਣੀ ਸਵੱਲੀ ਨਦਰਿ ਬਣਾਈ ਰੱਖਣ ਜੀ ।\u003c\/strong\u003e\u003c\/p\u003e\n\u003cp\u003e \u003c\/p\u003e","brand":"Ustat Kitab Ghar","offers":[{"title":"Hardcover \/ 360","offer_id":50633613607190,"sku":null,"price":24.69,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FullSizeRender_d3d9d755-b221-478e-bab1-f73f7a8c1d80.jpg?v=1761182668"},{"product_id":"chadhe-turang-udaawe-baaz-ਚੜੇ-ਤੁਰੰਗ-ਉਡਾਵੈ-ਬਾਜ-jagdeep-singh","title":"Charhe Turang Udaawe Baaz || ਚੜੇ ਤੁਰੰਗ ਉਡਾਵੈ ਬਾਜ || Jagdeep Singh","description":"\u003cp\u003e\u003cstrong\u003eਜਗਦੀਪ ਸਿੰਘ ਦੀਆਂ ਮੁਢਲੀਆਂ ਲਿਖਤਾਂ ਮੈਂ ਛਪਣ ਤੋਂ ਪਹਿਲਾਂ ਪੜ੍ਹੀਆਂ ਤਾਂ ਖੁਸ਼ੀ ਹੋਈ ਕਿ ਇਸ ਜੁਆਨ ਦੀ ਬੋਲੀ ਸ਼ੈਲੀ ਸਿਖ ਪਰੰਪਰਾ ਦੇ ਮੇਚ ਦੀ ਹੈ। ਮੈਂ ਸੋਚਣ ਲੱਗਾ-ਨਵੀਂ ਪੀੜੀ, ਕੀ ਪੁਰਾਤਨ ਰਵਾਇਤਾਂ ਨੂੰ ਪਸੰਦ ਕਰੇਗੀ?\u003c\/strong\u003e\u003c\/p\u003e\n\u003cp\u003e\u003cstrong\u003eਫੇਰ ਮਨ ਨੇ ਜਵਾਬ ਦਿੱਤਾ, ਨਾ ਧਰਤੀ ਕਦੇ ਪੁਰਾਣੀ ਹੋਈ ਹੈ, ਨਾ ਲੋਕ- ਮਨ ਨੇ ਆਪਣਾ ਗੌਰਵ ਤਿਆਗਿਆ। ਸਾਰੰਗੀ ਦੀ ਧੁਨ ਕੋਈ ਛੇੜੇ ਤਾਂ ਸਹੀ, ਸ਼ਹੀਦੀ ਗਾਨੇ ਖੁਦ-ਬ-ਖੁਦ ਅਸਮਾਨੋ ਹੇਠ ਆ ਉਤਰਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਅਮਰੀਕਨ ਸ਼ਾਇਰ ਐਜ਼ਰਾ ਪਾਊਂਡ ਨੇ ਲਿਖਿਆ - ਦੇਵਤੇ ਪਰਤੇ ਨਹੀਂ, ਉਹ ਤਾਂ ਇਥੋਂ ਗਏ ਹੀ ਨਹੀਂ ਕਿਤੇ। ਉਨ੍ਹਾਂ ਸਦਕਾ ਹੀ ਤਾਂ ਪੌਣਾ ਰੁਮਕਦੀਆਂ ਹਨ ਤੇ ਆਕਾਸ਼ ਵਿਚ ਬੱਦਲਾਂ ਦੇ ਝੁੰਡ ਸਰਕਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਜਗਦੀਪ ਸਾਨੂੰ ਸਾਡੀ ਸ਼ਾਨਾਮੱਤੀ ਵਰਾਸਤ ਦੀ ਉਂਗਲ ਫੜਾ ਰਿਹਾ ਹੈ, ਤਸੱਲੀ ਹੈ ਕਿ ਜਵਾਨ ਪੀੜੀ ਉਸ ਨੂੰ ਚਾਅ ਨਾਲ ਪੜ੍ਹਦੀ ਹੈ। ਉਸਦੀ ਕਲਮ ਨਿਰੰਤਰ ਬਲਵਾਨ ਹੁੰਦੀ ਰਹੇਗੀ, ਮੇਰੀ ਮੰਗਲਕਾਮਨਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਹਰਪਾਲ ਸਿੰਘ ਪੰਨੂ\u003c\/strong\u003e\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ White Notes Entertainment","offer_id":50633645130006,"sku":null,"price":26.59,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/IMG-1574.jpg?v=1761224870"},{"product_id":"bol-mardanea-ਬੋਲ-ਮਰਦਾਨਿਆ-ਜਸਬੀਰ-ਮੰਡ","title":"Bol Mardanea || ਬੋਲ ਮਰਦਾਨਿਆ ॥ ਜਸਬੀਰ ਮੰਡ","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਭਾਈ ਮਰਦਾਨੇ ਦਾ ਵਿਸ਼ਾ ਹੁਣ ਤੱਕ ਸਿਰਫ਼ ਜਨਮ ਸਾਖੀਆਂ ਅਤੇ ਲੋਕ ਕਥਾਵਾਂ ਵਿੱਚ ਘਿਰਿਆ ਸੀ। ਇਸ ਅਣਗੌਲ਼ੇ ਨਾਇਕ ਦੇ ਰਹੱਸ ਨੂੰ ਸਮਝਣ ਲਈ ਸਿਰਫ਼ ਇਤਿਹਾਸਕ ਸੂਝ ਨਾਲ਼ ਨਹੀਂ ਸੀ ਸਰਨਾ। ਇਹ ਪੰਜਾਬੀ ਦੇ ਕਿਸੇ ਵੀ ਨਾਵਲਕਾਰ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਇਤਿਹਾਸ ਦੇ ਇਸ ਸਮੇਂ ਨੂੰ ਨਾਵਲ ਵਿੱਚ ਸੁਤੰਤਰ ਜਗ੍ਹਾ ਦਵਾ ਸਕਦਾ। ਮੰਡ ਦੀ ਇਸ ਰਚਨਾ ਵਿੱਚ ਨਾਵਲ ਅਤੇ ਇਤਿਹਾਸ ਦੀ ਸੁਗੰਧ ਬਰਾਬਰ ਆਉਂਦੀ ਹੈ। ਇਤਿਹਾਸ ਨੇ ਮਰਦਾਨੇ ਨੂੰ ਸਿਰਫ਼ ‘ਰਬਾਬੀ' ਤੱਕ ਹੀ ਸੀਮਤ ਕਰ ਦਿਤਾ ਸੀ। ਮੰਡ ਨੇ ਮਰਦਾਨੇ ਦੇ ਸਿਰਫ਼ ਸਾਜ਼ੀ ਹੋਣ ਦੀ ਮਿੱਥ ਨੂੰ ਤੋੜਿਆ ਹੈ। ਉਸਨੇ ਮਰਦਾਨੇ ਦੇ ਸਮਰਪਣ, ਸੂਝ ਅਤੇ ਸਾਦਗੀ ਦੇ ਸੰਗਮ ਨੂੰ ਇੱਕ ਨਵਾਂ ਸੰਵਾਦ ਦਿਤਾ ਹੈ।\u003c\/p\u003e\n\u003cp\u003eਗਲਪ\/ਵਾਰਤਕ ਵਿੱਚ ਬਾਬੇ ਦੀ ਰੂਹਾਨੀ ਸੂਰਤ ਨੂੰ ਚਿਤਰਦਾ ਇਸ ਤਰ੍ਹਾਂ ਦਾ ਇਹ ਪਹਿਲਾ ਨਾਵਲ ਹੈ। ਇਸ ਨਾਵਲ ਵਿੱਚ ਇੱਕ ਧਾਰਾ ਨਿਰੰਤਰ ਵਗਦੀ ਹੈ, ਉਹ ਹੈ ਮਰਦਾਨੇ ਦੇ ਗਵਾਹ ਹੋਣ ਦੀ ਧਾਰਾ। ਜਿਸ ਤਰ੍ਹਾਂ ਬਾਬੇ ਦੇ ਸਾਥ ਦੌਰਾਨ ਮਰਦਾਨੇ ਨੇ ਸਫ਼ਰਾਂ ਨੂੰ ਜੀਵਿਆ ਹੈ, ਉਹ ਇਸ ਨਾਵਲ ਦੀ ਕੇਂਦਰੀ ਧੁਨ ਹੈ। ਮੰਡ ਨੇ ਘਟਨਾਵਾਂ ਨੂੰ ਛੱਡਕੇ ਸੂਖ਼ਮ ਪਲਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿੱਚ ਫ਼ੈਲੇ ਰਹੱਸ ਨੂੰ ਧਿਆਨ ਨਾਲ਼ ਮਹਿਸੂਸ ਕਰਨ ਦੀ ਲੋੜ ਹੈ। ਮੰਡ ਨੇ ਪ੍ਰਚਲਿਤ ਇਤਿਹਾਸਕ ਦੁਹਰਾਅ ਨੂੰ ਬਹੁਤ ਘੱਟ ਵਰਤਿਆ ਹੈ। ਅਸਲ ਵਿੱਚ ਉਹ ਮਰਦਾਨੇ ਦੀ ਜਗਿਆਸੂ ਨਜ਼ਰ ਨਾਲ਼ ਉਸ ਸਮੁੱਚੇ ਦੌਰ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ।\u003c\/p\u003e\n\u003cp\u003eਮੰਡ ਦਾ ਇਹ ਨਾਵਲ ਸਿਰਫ਼ ਮਰਦਾਨੇ ਦੀ ਕਥਾ ਨਹੀਂ ਹੈ। ਇਹ ਉਸਦੇ ਜੀਵਤ ਸੁਆਸਾਂ ਦੀ ਧੜਕਣ ਹੈ, ਜਿਹੜੇ ਉਸਨੇ ਬਾਬੇ ਨਾਲ਼ ਤੁਰਦਿਆਂ ਰੂਹਾਨੀ ਰੰਗਾਂ ਵਿੱਚ ਰੰਗੇ ਗਏ। ਇਸ ਵਿੱਚ ਬਾਬੇ ਦੇ ਹਜ਼ਾਰਾਂ ਮੀਲ ਦੇ ਸਫ਼ਰ ਦੀ ਉਹ ਚਿਣਗ ਵੀ ਹੈ, ਜਿਸ ਵਿੱਚ ਸੱਚ ਨੂੰ ਹਰ ਕਿਸੇ ਕੋਲ਼ ਪਹੁੰਚਾਉਣ ਦੀ ਚੇਸ਼ਟਾ ਸੀ। ਹਜ਼ਾਰਾਂ ਮੀਲਾਂ ਦੇ ਇਸ ਸਫਰ ਨੂੰ ਚਿਤਰਦੇ ਇਸ ਨਾਵਲ ਦੀ ਕਲਾਤਮਿਕ ਇਕਾਗਰਤਾ ਕਮਾਲ ਦੀ ਹੈ।ਬਾਬੇ ਦੇ ਅਲੱਗ-ਅਲੱਗ ਅੰਦਾਜ਼ ਵਿੱਚੋਂ ਗੁਜ਼ਰਨ ਦੇ ਦ੍ਰਿਸ਼ ਤਾਜ਼ਗੀ ਨਾਲ਼ ਭਰੇ ਪਏ ਹਨ। ਮੰਡ ਨੇ ਪੰਜਾਬੀ ਨਾਵਲ ਨੂੰ ਇੱਕ ਤਾਜ਼ੀ ਅੱਖ ਦਿੱਤੀ ਹੈ, ਜਿਸ ਵਿੱਚ ਪੰਜਾਬੀ ਸਭਿਆਚਾਰ ਦੀਆਂ ਗਹਿਰਾਈਆਂ ਨੂੰ ਤਾਜ਼ੇ ਦਮ ਨਾਲ਼ ਦੇਖਣ ਦੀ ਤਾਕਤ ਹੈ ।\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ Autumn Art","offer_id":50637761708310,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FDD758C5-ACB0-4241-8EA8-00E21C37EC47.jpg?v=1761223693"},{"product_id":"train-to-pakistan-khushwant-singh","title":"Train To Pakistan || Khushwant Singh","description":"","brand":"Ustat Kitab Ghar","offers":[{"title":"English \/ Hardcover","offer_id":50638169473302,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E3A416E7-406B-4ADB-988A-C2AE16F7A0B9.jpg?v=1761234910"},{"product_id":"oh-aurat-ਓਹ-ਔਰਤ-amrita-pritam","title":"Oh Aurat || ਓਹ ਔਰਤ || Amrita Pritam","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638182580502,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/7FEA86A0-8B75-4BE4-9C67-F7C01E9A79B5.jpg?v=1761235286"},{"product_id":"banjar-ਬੰਜਰ-nanak-singh","title":"Banjar || ਬੰਜਰ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638188314902,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/374DEE6B-10C1-4DF0-B5D8-A62233872D76.jpg?v=1761235607"},{"product_id":"lahore-da-pagalkhana-ਲਾਹੌਰ-ਦਾ-ਪਾਗਲਖ਼ਾਨਾ-anirudh-kala","title":"Lahore Da Pagalkhana || ਲਾਹੌਰ ਦਾ ਪਾਗਲਖ਼ਾਨਾ || Anirudh Kala","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638195032342,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/DFB2B940-8871-42B6-AE9E-5FA8317A400B.jpg?v=1761235799"},{"product_id":"deeve-di-loh-ਦੀਵੇ-ਦੀ-ਲੋਅ-sohan-singh-seetal","title":"Deeve Di Loh || ਦੀਵੇ ਦੀ ਲੋਅ || Sohan Singh Seetal","description":"","brand":"Ustat Kitab Ghar","offers":[{"title":"Paperback \/ PAN- Punjabi","offer_id":50639274475798,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/F7683592-8F35-4D1E-A906-2D62D2020747.jpg?v=1761264218"},{"product_id":"tajiba-ਤਾਜੀਬਾ-dilpreet-guri","title":"Tajiba || ਤਾਜੀਬਾ ॥ Dilpreet Guri","description":"","brand":"Ustat Kitab Ghar","offers":[{"title":"PAN- Punjabi","offer_id":50639286731030,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/EBA43D56-5E77-498C-93DB-89F4B1F8ABD6.jpg?v=1761264218"},{"product_id":"moh-mayea-ਮੋਹ-ਮਾਇਆ-daleep-kaur-tiwana","title":"Moh Mayea || ਮੋਹ ਮਾਇਆ ॥ Daleep Kaur Tiwana","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639296823574,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/37E034F3-A1D7-48F7-AABC-73D4C0E89B85.jpg?v=1761264218"},{"product_id":"haani-ਹਾਣੀ-jaswant-singh-kanwal","title":"Haani || ਹਾਣੀ ॥ Jaswant Singh Kanwal","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639308882198,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/0C2E39B4-34F2-4DAB-A89F-2BC90AA27437.jpg?v=1761264245"},{"product_id":"nange-pairan-da-safar-ਨੰਗੇ-ਪੈਰਾਂ-ਦਾ-ਸਫ਼ਰ-daleep-kaur-tiwana","title":"Nange Pairan Da Safar || ਨੰਗੇ ਪੈਰਾਂ ਦਾ ਸਫ਼ਰ ॥ Daleep Kaur Tiwana","description":"","brand":"Ustat Kitab Ghar","offers":[{"title":"Paperback","offer_id":50639347155222,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A64E5E13-856A-4649-A164-AB2A0E340773.jpg?v=1761267548"},{"product_id":"supneya-di-kabr-ਸੁਪਨਿਆ-ਦੀ-ਕਬਰ-nanak-singh","title":"Supneya Di Kabr || ਸੁਪਨਿਆ ਦੀ ਕਬਰ ॥Nanak Singh","description":"","brand":"Ustat Kitab Ghar","offers":[{"title":"Paperback","offer_id":50639351021846,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/2FF3D1CA-7598-4E88-834E-7A6EA2E8EB8E.jpg?v=1761267548"},{"product_id":"mai-tainu-fer-milangi-ਮੈਂ-ਤੈਨੂੰ-ਫੇਰ-ਮਿਲਾਂਗੀ-amrita-pritam","title":"Mai Tainu Fer Milangi || ਮੈਂ ਤੈਨੂੰ ਫੇਰ ਮਿਲਾਂਗੀ ॥ Amrita Pritam","description":"","brand":"Ustat Kitab Ghar","offers":[{"title":"Paperback","offer_id":50639354298646,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/7E9D307B-2E70-4493-95CB-D6A275BE3ECC.jpg?v=1761267549"},{"product_id":"marhi-da-deewa-ਮੜ੍ਹੀ-ਦਾ-ਦੀਵਾ-gurdial-singh","title":"Marhi Da Deewa || ਮੜ੍ਹੀ ਦਾ ਦੀਵਾ ॥ Gurdial Singh","description":"","brand":"Ustat Kitab Ghar","offers":[{"title":"Paperback","offer_id":50639362687254,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/99D5E5B4-1A26-474B-A2DC-ED6BD570D9F0.jpg?v=1761268700"},{"product_id":"kalla-na-hove-putt-jatt-da-ਕੱਲਾ-ਨਾ-ਹੋਵੇ-ਪੁੱਤ-ਜੱਟ-ਦਾ-shivcharan-jaggi-kussa","title":"Kalla Na Hove Putt Jatt Da || ਕੱਲਾ ਨਾ ਹੋਵੇ ਪੁੱਤ ਜੱਟ ਦਾ ॥ Shivcharan Jaggi Kussa","description":"","brand":"Ustat Kitab Ghar","offers":[{"title":"Paperback","offer_id":50639365800214,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/61A06203-68EF-4D5A-9AA8-172434D87985.jpg?v=1761268700"},{"product_id":"bebe-tu-bhuldi-ni-ਬੇਬੇ-ਤੂੰ-ਭੁੱਲਦੀ-ਨੀ-kamaljeet-singh-banwait","title":"Bebe Tu Bhuldi Ni || ਬੇਬੇ ਤੂੰ ਭੁੱਲਦੀ ਨੀ ॥Kamaljeet Singh Banwait","description":"","brand":"Ustat Kitab Ghar","offers":[{"title":"Paperback","offer_id":50639435399446,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/5EFDCFF4-3601-4DF5-9C45-05F701C8091F.jpg?v=1761270434"},{"product_id":"saanjhi-peed-ਸਾਂਝੀ-ਪੀੜ-jaswant-singh-kanwal","title":"Saanjhi Peed || ਸਾਂਝੀ ਪੀੜ ॥ Jaswant Singh Kanwal","description":"","brand":"Ustat Kitab Ghar","offers":[{"title":"Paperback","offer_id":50639438971158,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/86BD4E12-4287-4D2A-AB67-7D9997EF4F0B.jpg?v=1761270434"},{"product_id":"pind-di-mitti-ਪਿੰਡ-ਦੀ-ਮਿੱਟੀ-ram-sarpop-ankhi","title":"Pind di Mitti || ਪਿੰਡ ਦੀ ਮਿੱਟੀ ॥Ram Saroop Ankhi","description":"","brand":"Ustat Kitab Ghar","offers":[{"title":"Paperback","offer_id":50639472263446,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/622007FB-2A61-40A7-B4D0-7A97DAB72147.jpg?v=1761270434"},{"product_id":"kuvele-di-mohabbat-ਕੁਵੇਲੇ-ਦੀ-ਮੁਹੱਬਤ-rabia-bhullar","title":"Kuvele Di Mohabbat || ਕੁਵੇਲੇ ਦੀ ਮੁਹੱਬਤ ॥ Rabia Bhullar","description":"","brand":"Ustat Kitab Ghar","offers":[{"title":"Paperback","offer_id":50639473082646,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/C6331913-9F6D-4663-BA92-A208A4DEA8CB.jpg?v=1761270434"},{"product_id":"apsra-ਅਪਸਰਾ-preet-kainth","title":"Apsra || ਅਪਸਰਾ || Preet Kainth","description":"","brand":"Ustat Kitab Ghar","offers":[{"title":"Paperback","offer_id":50639477997846,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/B1836C98-9A0A-4301-BCDE-6A4B96B6AB20.jpg?v=1761270434"},{"product_id":"matrai-maa-ਮਤਰਈ-ਮਾਂ-nanak-singh","title":"Matrai Maa || ਮਤਰਈ ਮਾਂ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642660950294,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/31F731C4-2DF4-4CCC-8F45-8178010729B4.jpg?v=1761311686"},{"product_id":"pind-di-bukal-ਪਿੰਡ-ਦੀ-ਬੁੱਕਲ-jhenedi-ala","title":"Pind Di Bukal || ਪਿੰਡ ਦੀ ਬੁੱਕਲ || Jhenedi Ala","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642668224790,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/C8FBD1DE-92DD-4527-9F60-629B3B521A78.jpg?v=1761312174"},{"product_id":"khooni-vaisakhi-ਖ਼ੂਨੀ-ਵਿਸਾਖੀ-nanak-singh","title":"Khooni Vaisakhi || ਖ਼ੂਨੀ ਵਿਸਾਖੀ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642673008918,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/62C87D64-F24B-4B3C-B596-7A53E6E20C1E.jpg?v=1761312551"},{"product_id":"punjab-da-ujarha-ਪੰਜਾਬ-ਦਾ-ਉਜਾੜਾ-sohan-singh-seetal","title":"Panjab Da Ujarha || ਪੰਜਾਬ ਦਾ ਉਜਾੜਾ || Sohan Singh Seetal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642676187414,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/F81A5CEB-9670-4523-A4B7-8A53EB61FB11.jpg?v=1761312674"},{"product_id":"devdas-ਦੇਵਦਾਸ-jaswant-singh-kawal","title":"Devdas || ਦੇਵਦਾਸ || Jaswant Singh Kawal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642692178198,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A057C465-9576-43EC-8DD9-F9159AFF7837.jpg?v=1761313005"},{"product_id":"ikko-asmaan-heth-ਇੱਕੋ-ਅਸਮਾਨ-ਹੇਠ-karandeep-soni","title":"Ikko Asmaan Heth || ਇੱਕੋ ਅਸਮਾਨ ਹੇਠ || Karandeep Soni","description":"","brand":"Ustat Kitab Ghar","offers":[{"title":"Paperback","offer_id":50642716426518,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/DF70BB89-C9A0-4A32-8566-AC8C2B07B8DA.jpg?v=1761313175"},{"product_id":"chitta-lahu-ਚਿੱਟਾ-ਲਹੂ-nanak-singh","title":"Chitta Lahu || ਚਿੱਟਾ ਲਹੂ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642730746134,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/2641E2A1-277F-487E-905C-49E8ED5D8990.jpg?v=1761314655"},{"product_id":"raat-baaki-hai-ਰਾਤ-ਬਾਕੀ-ਹੈ-jaswant-singh-kawal","title":"Raat Baaki Hai || ਰਾਤ ਬਾਕੀ ਹੈ || Jaswant Singh Kawal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50642853495062,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/6F1C567A-FD8B-4505-94D1-518A538B1EF5.jpg?v=1761317132"},{"product_id":"rani-khaa-de-jije-ਰਾਣੀ-ਖਾਂ-ਦੇ-ਜੀਜੇ-gurpreet-sehji","title":"Rani Khaa De Jije || ਰਾਣੀ ਖਾਂ ਦੇ ਜੀਜੇ || Gurpreet Sehji","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50645227045142,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/90C60124-1FFB-42E5-B010-1970DC3A61A5.png?v=1761369896"},{"product_id":"zameena-wale-ਜਮੀਨਾਂ-ਵਾਲੇ-ram-saroop-ankhi","title":"Zameena Wale || ਜਮੀਨਾਂ ਵਾਲੇ || Ram Saroop Ankhi","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50645237629206,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/45A76CA1-E4F7-48D6-A488-57932B629955.png?v=1761370393"},{"product_id":"balora-ਬਲੌਰਾ-gurpreet-sehji","title":"Balora || ਬਲੌਰਾ || Gurpreet Sehji","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50645275410710,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/051C0B12-B76C-4E8E-89E9-6AA6F30904ED.png?v=1761371318"},{"product_id":"mera-dagistan-ਮੇਰਾ-ਦਾਗ਼ਿਸਤਾਨ-rasul-gamzatov","title":"Mera Dagistan || ਮੇਰਾ ਦਾਗ਼ਿਸਤਾਨ || Rasul Gamzatov","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50645353005334,"sku":null,"price":22.79,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/F4B829DD-0DD4-4379-BB5C-1C7EA9B65278.png?v=1761373420"},{"product_id":"dhaawan-dilli-de-kingre-ਢਾਹਵਾਂ-ਦਿੱਲੀ-ਦੇ-ਕਿੰਗਰੇ-baldev-singh","title":"Dhaawan Dilli De Kingre || ਢਾਹਵਾਂ ਦਿੱਲੀ ਦੇ ਕਿੰਗਰੇ || Baldev Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646398140694,"sku":null,"price":19.94,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/2DC96056-3450-4EDF-8062-012BB983379D.jpg?v=1761386015"},{"product_id":"jakhmi-ateet-ਜ਼ਖ਼ਮੀ-ਅਤੀਤ-ram-saroop-ankhi","title":"Jakhmi Ateet || ਜ਼ਖ਼ਮੀ ਅਤੀਤ || Ram Saroop Ankhi","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646446604566,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/3D8DD033-BE7D-4458-A58A-33C62451429D.jpg?v=1761387118"},{"product_id":"dhidd-di-aandar-ਢਿੱਡ-ਦੀ-ਆਂਦਰ-ram-saroop-ankhi","title":"Dhidh Di Aandar || ਢਿੱਡ ਦੀ ਆਂਦਰ || Ram Saroop Ankhi","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646479175958,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/80FE311F-FD19-4C76-B1B5-0D75C98D17CF.jpg?v=1761387666"},{"product_id":"baghelo-sadhani-ਬਘੇਲੋ-ਸਾਧਣੀ-ram-saroop-ankhi","title":"Baghelo Sadhani || ਬਘੇਲੋ ਸਾਧਣੀ || Ram Saroop Ankhi","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646492250390,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/08943066-D494-4349-AA1C-96FE61D8D5EE.jpg?v=1761387885"},{"product_id":"sulagdi-raat-ਸੁਲਗਦੀ-ਰਾਤ-ram-saroop-ankhi","title":"Sulagdi Raat || ਸੁਲਗਦੀ ਰਾਤ || Ram Saroop Ankhi","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50646494511382,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/464DB010-C8C8-4D4E-ABAC-68AE5AB6C330.jpg?v=1761388122"},{"product_id":"pinjar-ਪਿੰਜਰ-amrita-pritam","title":"Pinjar || ਪਿੰਜਰ || Amrita Pritam","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50647753392406,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E5A58365-2877-4D1C-A46F-B841B5BF4B97.jpg?v=1761445824"},{"product_id":"kagtan-di-beri-ਕਾਗਤਾਂ-ਦੀ-ਬੇੜੀ-nanak-singh","title":"Kagtan Di Beri || ਕਾਗਤਾਂ ਦੀ ਬੇੜੀ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50647768203542,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/61C426B6-9EE7-47F0-893C-0F9BF12C5F99.jpg?v=1761448170"},{"product_id":"ichchhadhari-ਇੱਛਾਧਾਰੀ-surjit-patar","title":"Ishadhari || ਇੱਛਾਧਾਰੀ || Surjit Patar","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50647780426006,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/B20E6812-F3C9-4516-A653-742967251AF2.jpg?v=1761448865"},{"product_id":"darvesha-di-mehndi-ਦਰਵੇਸ਼ਾਂ-ਦੀ-ਮਹਿੰਦੀ-amrita-pritam","title":"Darvesha Di Mehndi || ਦਰਵੇਸ਼ਾਂ ਦੀ ਮਹਿੰਦੀ || Amrita Pritam","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648146411798,"sku":null,"price":19.94,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/F035507B-B5D4-4335-AF71-1B7F6E449D26.jpg?v=1761490645"},{"product_id":"jaddo-jehad-jaari-rahe-ਜੱਦੋ-ਜਹਿਦ-ਜਾਰੀ-ਰਹੇ-jaswant-singh-kawal","title":"Jaddo Jehad Jaari Rahe || ਜੱਦੋ ਜਹਿਦ ਜਾਰੀ ਰਹੇ || Jaswant Singh Kawal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648147951894,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/ACB7C689-8637-4EB5-92DE-069632B095BE.jpg?v=1761490774"},{"product_id":"chehre-muhre-ਚਿਹਰੇ-ਮੁਹਰੇ-jaswant-singh-kawal","title":"Chehre Muhre || ਚਿਹਰੇ ਮੁਹਰੇ || Jaswant Singh Kawal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648170299670,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/B97A380F-EA59-4AE7-A68B-7B5378107AE7.jpg?v=1761491008"},{"product_id":"punjab-tera-ki-banu-ਪੰਜਾਬ-ਤੇਰਾ-ਕੀ-ਬਣੂੰ-jaswant-singh-kawal-1","title":"Panjab Tera Ki Banu? || ਪੰਜਾਬ ਤੇਰਾ ਕੀ ਬਣੂੰ? || Jaswant Singh Kawal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648171249942,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/5E85D84E-FEFD-4DC9-873F-73F4AA2165D3.jpg?v=1761491460"},{"product_id":"tutan-wala-khooh-ਤੂਤਾਂ-ਵਾਲਾ-ਖੂਹ-sohan-singh-seetal","title":"Tutan Wala Khooh || ਤੂਤਾਂ ਵਾਲਾ ਖੂਹ || Sohan Singh Seetal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648172986646,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/05DA98F2-5F94-4478-BF97-ACE0634F5423.jpg?v=1761491583"},{"product_id":"jugg-badal-gaya-ਜੁੱਗ-ਬਦਲ-ਗਿਆ-sohan-singh-seetal","title":"Jugg Badal Gaya || ਜੁੱਗ ਬਦਲ ਗਿਆ || Sohan Singh Seetal","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648173314326,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4491D9DF-40CA-4E45-9962-AD51895237EE.jpg?v=1761491748"},{"product_id":"chitarkar-ਚਿੱਤਰਕਾਰ-nanak-singh","title":"Chitarkar || ਚਿੱਤਰਕਾਰ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648173773078,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/D6C49740-97D7-4E06-BF3D-16A149F91064.jpg?v=1761491910"},{"product_id":"je-kidre-rabb-takkrje-ਜੇ-ਕਿਧਰੇ-ਰੱਬ-ਟੱਕਰਜੇ-daleep-kaur-tiwana","title":"Je Kidre Rabb Takkrje || ਜੇ ਕਿਧਰੇ ਰੱਬ ਟੱਕਰਜੇ || Daleep Kaur Tiwana","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648174985494,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/362183EA-4E26-451B-A3D2-45150DC6597F.jpg?v=1761492048"},{"product_id":"taash-di-aadat-ਤਾਸ਼-ਦੀ-ਆਦਤ-nanak-singh","title":"Taash Di Aadat || ਤਾਸ਼ ਦੀ ਆਦਤ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50648176427286,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/01B7C3CE-0765-42A4-AB8B-AAEAA358BBBF.jpg?v=1761492176"}],"thumbnail_url":"\/\/cdn.shopify.com\/s\/files\/1\/0962\/5531\/2150\/collections\/IMG-4448.jpg?v=1777149190","url":"https:\/\/ustatkitabghar.com\/collections\/novel.oembed","provider":"Ustat Kitab Ghar","version":"1.0","type":"link"}