{"product_id":"sikh-raj-da-antt-ਸਿੱਖ-ਰਾਜ-ਦਾ-ਅੰਤ-khushwant-singh","title":"Sikh Raj Da Antt || ਸਿੱਖ ਰਾਜ ਦਾ ਅੰਤ ॥ Khushwant Singh","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਇਹ ਛੋਟੀ ਜਿਹੀ ਕਿਤਾਬ ਪੰਜਾਬ ਦੇ ਖਾਲਸਾ ਰਾਜ ਦੇ ਅੰਤ ਦੀ ਕਹਾਣੀ ਹੈ। ਇਹ ਦੁਪਹਿਰ ਬਾਅਦ 27 ਜੂਨ, 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 14 ਮਾਰਚ, 1849 ਨੂੰ ਪੰਜਾਬੀ ਫੌਜਾਂ ਵੱਲੋਂ ਹਆਰ ਸੁੱਟਣ ਤੱਕ ਦੇ ਦਸ ਸਾਲਾਂ ਦੀ ਕਹਾਣੀ ਹੈ। ਇਸ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਦਾ ਜ਼ਿਕਰ ਉਸ ਵੇਲੇ ਦੀਆਂ ਇਤਿਹਾਸਕ ਦਸਤਾਵੇਜ਼ਾਂ ਉਪਰ ਅਧਾਰਤ ਹੈ।\u003c\/p\u003e\n\u003cp\u003eਮੈਂ ਰਾਕਫੈਲਰ ਫਾਊਂਡੇਸ਼ਨ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਦੀ ਸਹਾਇਤਾ ਤੋਂ ਬਿਨਾਂ ਮੈਂ ਸਿੱਖ ਇਤਹਾਸ ਦੀ ਖੋਜ ਵਾਸਤੇ ਉਚੇਚੇ ਤਿੰਨ ਸਾਲ ਨਹੀਂ ਲਗਾ ਸਕਦਾ ਸੀ। ਇਹ ਕਿਤਾਬ ਉਸ ਖੋਜ ਦੀ ਪੈਦਾਵਾਰ ਹੈ। ਮੈਂ ਰਾਸ਼ਟਰੀ ਪੁਰਾਲੇਖ ਸੰਸਥਾ, ਨੈਸ਼ਨਲ ਆਰਕੀਵੀਜ਼, ਦੇ ਐਮ. ਐਲ. ਆਹਲੂਵਾਲੀਆ ਦਾ ਬਹੁਤ ਧੰਨਵਾਦੀ ਹਾਂ। ਮੈਂ ਆਪਣੀ ਸਹਾਇਕ ਮਿੱਸ ਯਵੋਨੀ ਦਾ ਵੀ ਆਭਾਰੀ ਹਾਂ ਜਿਸ ਨੇ ਇਸ ਕਿਤਾਬ ਨੂੰ ਸਿਰੇ ਲਗਾਉਣ ਵਿਚ ਮੇਰੀ ਮਦਦ ਕੀਤੀ।\u003c\/p\u003e\n\u003cp\u003e \u003c\/p\u003e","brand":"Ustat Kitab Ghar","offers":[{"title":"Paperback \/ Unistar \/ 152","offer_id":50637815251222,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4C276ECB-4D96-4FA1-BB4E-04501FAF5353.jpg?v=1761231180","url":"https:\/\/ustatkitabghar.com\/products\/sikh-raj-da-antt-%e0%a8%b8%e0%a8%bf%e0%a9%b1%e0%a8%96-%e0%a8%b0%e0%a8%be%e0%a8%9c-%e0%a8%a6%e0%a8%be-%e0%a8%85%e0%a9%b0%e0%a8%a4-khushwant-singh","provider":"Ustat Kitab Ghar","version":"1.0","type":"link"}