1
/
of
1
Ustat Kitab Ghar
Sikh Raj Da Antt || ਸਿੱਖ ਰਾਜ ਦਾ ਅੰਤ ॥ Khushwant Singh
Sikh Raj Da Antt || ਸਿੱਖ ਰਾਜ ਦਾ ਅੰਤ ॥ Khushwant Singh
Regular price
$16.14 CAD
Regular price
Sale price
$16.14 CAD
Shipping calculated at checkout.
Quantity
Couldn't load pickup availability
ਇਹ ਛੋਟੀ ਜਿਹੀ ਕਿਤਾਬ ਪੰਜਾਬ ਦੇ ਖਾਲਸਾ ਰਾਜ ਦੇ ਅੰਤ ਦੀ ਕਹਾਣੀ ਹੈ। ਇਹ ਦੁਪਹਿਰ ਬਾਅਦ 27 ਜੂਨ, 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 14 ਮਾਰਚ, 1849 ਨੂੰ ਪੰਜਾਬੀ ਫੌਜਾਂ ਵੱਲੋਂ ਹਆਰ ਸੁੱਟਣ ਤੱਕ ਦੇ ਦਸ ਸਾਲਾਂ ਦੀ ਕਹਾਣੀ ਹੈ। ਇਸ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਦਾ ਜ਼ਿਕਰ ਉਸ ਵੇਲੇ ਦੀਆਂ ਇਤਿਹਾਸਕ ਦਸਤਾਵੇਜ਼ਾਂ ਉਪਰ ਅਧਾਰਤ ਹੈ।
ਮੈਂ ਰਾਕਫੈਲਰ ਫਾਊਂਡੇਸ਼ਨ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਦੀ ਸਹਾਇਤਾ ਤੋਂ ਬਿਨਾਂ ਮੈਂ ਸਿੱਖ ਇਤਹਾਸ ਦੀ ਖੋਜ ਵਾਸਤੇ ਉਚੇਚੇ ਤਿੰਨ ਸਾਲ ਨਹੀਂ ਲਗਾ ਸਕਦਾ ਸੀ। ਇਹ ਕਿਤਾਬ ਉਸ ਖੋਜ ਦੀ ਪੈਦਾਵਾਰ ਹੈ। ਮੈਂ ਰਾਸ਼ਟਰੀ ਪੁਰਾਲੇਖ ਸੰਸਥਾ, ਨੈਸ਼ਨਲ ਆਰਕੀਵੀਜ਼, ਦੇ ਐਮ. ਐਲ. ਆਹਲੂਵਾਲੀਆ ਦਾ ਬਹੁਤ ਧੰਨਵਾਦੀ ਹਾਂ। ਮੈਂ ਆਪਣੀ ਸਹਾਇਕ ਮਿੱਸ ਯਵੋਨੀ ਦਾ ਵੀ ਆਭਾਰੀ ਹਾਂ ਜਿਸ ਨੇ ਇਸ ਕਿਤਾਬ ਨੂੰ ਸਿਰੇ ਲਗਾਉਣ ਵਿਚ ਮੇਰੀ ਮਦਦ ਕੀਤੀ।
Share
